ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
'ਉਨ੍ਹਾਂ 'ਤੇ ਜਚਿਆ ਵੀ ਹੈ ਕਿਰਦਾਰ, ਪਰ...', ਫਿਲਮ 'ਧੁਰੰਧਰ' 'ਚ ਸੰਜੇ ਦੱਤ ਨੇ ਜਿਸ ਚੌਧਰੀ ਅਸਲਮ ਦਾ ਕਿਰਦਾਰ ਨਿਭਾਇਆ, ਉਨ੍ਹਾਂ ਦੀ ਪਤਨੀ ਨੇ ਕੀ ਕਿਹਾ
'ਉਨ੍ਹਾਂ 'ਤੇ ਜਚਿਆ ਵੀ ਹੈ ਕਿਰਦਾਰ, ਪਰ...', ਫਿਲਮ 'ਧੁਰੰਧਰ' 'ਚ ਸੰਜੇ ਦੱਤ ਨੇ ਜਿਸ ਚੌਧਰੀ ਅਸਲਮ ਦਾ ਕਿਰਦਾਰ ਨਿਭਾਇਆ, ਉਨ੍ਹਾਂ ਦੀ ਪਤਨੀ ਨੇ ਕੀ ਕਿਹਾ
ਪ੍ਰਕਾਸ਼ਿਤ
ਬਾਲੀਵੁੱਡ ਬਲਾਕਬਸਟਰ ਧੁਰੰਧਰ ਨੇ ਕਰਾਚੀ ਦੇ ਮਸ਼ਹੂਰ ਪੁਲਿਸ ਅਫਸਰ ਚੌਧਰੀ ਅਸਲਮ ਦੀ ਵਿਵਾਦਤ ਕਹਾਣੀ ਨੂੰ ਲੋਕਾਂ ਦੀ ਯਾਦ ਵਿੱਚ ਤਾਜ਼ਾ ਕਰ ਦਿੱਤਾ ਹੈ। 2014 ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਅਦਾਕਾਰ ਸੰਜੇ ਦੱਤ ਵੱਲੋਂ ਉਨ੍ਹਾਂ ਦੇ ਕਿਰਦਾਰ ਕਰਕੇ ਕਾਫੀ ਸ਼ਲਾਘਾ ਮਿਲੀ ਹੈ ਪਰ ਅਸਲਮ ਦੀ ਪਤਨੀ ਨੋਰੀਨ ਨੂੰ ਕੁਝ ਇਤਰਾਜ਼ ਹਨ।
ਬੀਬੀਸੀ ਨਾਲ ਇਸ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਫਿਲਮੀ ਕਹਾਣੀ ਅਤੇ ਇੱਕ ਕਥਿਤ ਐਨਕਾਊਂਟਰ ਸਪੈਸ਼ਲਿਸਟ ਦੀ ਸਖ਼ਤ ਹਕੀਕਤ ਵਿਚਕਾਰ ਫ਼ਰਕ ਬਾਰੇ ਗੱਲ ਕੀਤੀ।
ਰਿਪੋਰਟ- ਸ਼ੁਮਾਇਲਾ ਖ਼ਾਨ, ਸ਼ੂਟ ਅਤੇ ਐਡਿਟ: ਫਾਖਿਰ ਮੁਨੀਰ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ