ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕੰਧਾਰ ਕਾਂਡ: ਕੀ ਅੰਮ੍ਰਿਤਸਰ 'ਚ ਖ਼ਤਮ ਹੋ ਸਕਦਾ ਸੀ ਆਈਸੀ 814 ਦਾ ਹਾਈਜੈਕ, ਪੂਰੀ ਕਹਾਣੀ ਕੈਪਟਨ ਦੀ ਜ਼ੁਬਾਨੀ
ਕੰਧਾਰ ਕਾਂਡ: ਕੀ ਅੰਮ੍ਰਿਤਸਰ 'ਚ ਖ਼ਤਮ ਹੋ ਸਕਦਾ ਸੀ ਆਈਸੀ 814 ਦਾ ਹਾਈਜੈਕ, ਪੂਰੀ ਕਹਾਣੀ ਕੈਪਟਨ ਦੀ ਜ਼ੁਬਾਨੀ
ਪ੍ਰਕਾਸ਼ਿਤ
ਸਾਲ 1999 ਵਿੱਚ ਹਾਈਜੈਕ ਹੋਈ ਫਲਾਈਟ ਆਈਸੀ 814 ਦੇ ਪਾਇਲਟ ਕੈਪਟਨ ਦੇਵੀ ਸ਼ਰਣ ਹਾਲ ਹੀ ਵਿੱਚ ਰਿਟਾਇਰ ਹੋਏ।
ਕੈਪਟਨ ਸ਼ਰਣ ਨੇ ਕਰੀਬ ਚਾਰ ਦਹਾਕਿਆਂ ਤੱਕ ਉਡਾਣਾਂ ਭਰੀਆਂ ਅਤੇ 1999 ਦੇ ਹਾਈਜੈਕ ਤੋਂ ਬਾਅਦ ਉਹ 25 ਸਾਲਾਂ ਤੱਕ ਕਮਰਸ਼ੀਅਲ ਜਹਾਜ਼ ਉਡਾਉਂਦੇ ਰਹੇ।
ਉਸ ਹਾਈਜੈਕਿੰਗ ਨਾਲ ਜੁੜੀਆਂ ਕਿਹੜੀਆਂ ਯਾਦਾਂ ਉਨ੍ਹਾਂ ਨੂੰ ਅੱਜ ਵੀ ਸਤਾਉਂਦੀਆਂ ਹਨ। ਇਸ ਬਾਰੇ ਉਨ੍ਹਾਂ ਨੇ ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ ਨਾਲ ਗੱਲ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ