ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਮਨਕੀਰਤ ਔਲਖ ਦੀ ਫ਼ਿਲਮਾਂ ਲਈ ਤਿਆਰੀ, ਸ਼ਹਿਨਾਜ਼ ਗਿੱਲ ਲਿਆ ਰਹੇ ਚੈਟ ਸ਼ੋਅ
ਮਨਕੀਰਤ ਔਲਖ ਦੀ ਫ਼ਿਲਮਾਂ ਲਈ ਤਿਆਰੀ, ਸ਼ਹਿਨਾਜ਼ ਗਿੱਲ ਲਿਆ ਰਹੇ ਚੈਟ ਸ਼ੋਅ
ਪ੍ਰਕਾਸ਼ਿਤ
ਪੰਜਾਬੀ ਫ਼ਿਲਮ ਦਾਸਤਾਨ-ਏ-ਸਰਹਿੰਦ ਜਲਦਜ ਹੋਵੇਗੀ ਰਿਲੀਜ਼, ਸ਼ਹਿਨਾਜ਼ ਗਿੱਲ ਨੇ ਆਪਣਾ ਨਵਾਂ ਚੈਟ ਸੋਅ ਕੀਤਾ ਸ਼ੁਰੂ, । ਗਾਇਕ ਮਨਕਿਰਤ ਔਲ਼ਖ ਕਰਨਗੇ ਫ਼ਿਲਮਾਂ ਵਿੱਚ ਐਂਟਰੀ ਤੇ ਗਿੱਪੀ ਦੀ ਫ਼ਿਲਮ ਪਾਕਿਸਤਾਨ ਵਿੱਚ ਵੀ ਰਿਲੀਜ਼।
ਜਾਣੋ ਐਂਟਰਟੇਨਮੈਂਟ ਦੀ ਦੁਨੀਆਂ ਦੀਆਂ ਅਪਡੇਟਸ ਇਸ ਰੈਪ ਵਿੱਚ...
(ਰਿਪੋਰਟ – ਤਾਹਿਰਾ ਭਸੀਨ, ਐਡਿਟ – ਸਦਫ਼ ਖ਼ਾਨ)