ਹਰਦੀਪ ਸਿੰਘ ਕਤਲ ਕੇਸ : ਭਾਰਤ-ਕੈਨੇਡਾ ਵਿਵਾਦ 'ਤੇ ਕੈਨੇਡੀਅਨ ਪੰਜਾਬੀ ਕੀ ਕਹਿ ਰਹੇ ਹਨ

ਵੀਡੀਓ ਕੈਪਸ਼ਨ, ਵੀਡੀਓ - ਕੈਨੇਡਾ ਦੇ ਬਰੈਂਮਪਟਨ ਵਿੱਚ ਅਸੀਂ ਕੁਝ ਪੰਜਾਬੀਆਂ ਨਾਲ ਗੱਲਬਾਤ ਕੀਤੀ
ਹਰਦੀਪ ਸਿੰਘ ਕਤਲ ਕੇਸ : ਭਾਰਤ-ਕੈਨੇਡਾ ਵਿਵਾਦ 'ਤੇ ਕੈਨੇਡੀਅਨ ਪੰਜਾਬੀ ਕੀ ਕਹਿ ਰਹੇ ਹਨ
ਹਰਦੀਪ ਸਿੰਘ ਨਿੱਝਰ
ਤਸਵੀਰ ਕੈਪਸ਼ਨ, ਸਰੀ ਵਿਖੇ ਉਹ ਗੁਰਦੁਆਰਾ ਜਿੱਥੋਂ ਦੇ ਪ੍ਰਧਾਨ ਸਨ ਹਰਦੀਪ ਸਿੰਘ ਨਿੱਝਰ
ਪ੍ਰਕਾਸ਼ਿਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਸੀ। ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਦੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।

ਜੂਨ ਮਹੀਨੇ ਵਿੱਚ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ।

ਹੁਣ ਦੋਹਾਂ ਮੁਲਕਾਂ ਵਿਚਾਲੇ ਉੱਭਰੇ ਵਿਵਾਦ ’ਤੇ ਕੈਨੇਡਾ ਵੱਸਦੇ ਪੰਜਾਬੀਆਂ ਦਾ ਕੀ ਕਹਿਣਾ ਹੈ, ਸੁਣੋ..

(ਰਿਪੋਰਟ – ਮੋਹਸਿਨ ਅੱਬਾਸ, ਐਡਿਟ – ਰਾਜਨ ਪਪਨੇਜਾ)

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)