BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ: ਅਮਿਤ ਸ਼ਾਹ ਨੇ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਝੋਟਾ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਬਾਰੇ ਕਿਸ ਨੇ ਕੀ ਕਿਹਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੌਰੇ ਦੌਰਾਨ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟੇ, ਗੁਰਦਾਸਪੁਰ ਵਿੱਚ ਬਿਕਰਮਜੀਤ ਸਿੰਘ ਅਤੇ ਸੰਗਰੂਰ ਵਿੱਚ ਗੁਲਜ਼ਾਰ ਸਿੰਘ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਇਨਸਾਫ਼ ਦਾ ਭਰੋਸਾ ਦਿੱਤਾ।
ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਜਾਂ ਫੈਟ ਲੌਸ, ਕੀ ਰੋਟੀ-ਚਾਵਲ ਖਾ ਕੇ ਅਜਿਹਾ ਕਰਨਾ ਸੰਭਵ ਹੈ
ਕੀ ਫਿੱਟ ਹੋਣ ਲਈ ਪਸੰਦੀਦਾ ਖਾਣਾ ਛੱਡਣਾ ਤੇ ਲਗਾਤਾਰ ਭੁੱਖੇ ਰਹਿਣਾ ਜ਼ਰੂਰੀ ਹੈ? ਕੀ ਵਜ਼ਨ ਘੱਟ ਹੋਣਾ ਤੇ ਸਰੀਰ ਦੀ ਚਰਬੀ ਘੱਟ ਹੋਣਾ ਇੱਕੋ ਹੀ ਗੱਲ ਹੈ? ਤੇ ਜੇ ਦੋਵੇਂ ਵੱਖਰੇ ਹਨ, ਤਾਂ ਇਹ ਕਿਵੇਂ ਪਤਾ ਲੱਗੇਗਾ ਕਿ ਸਰੀਰ ਵਿੱਚੋਂ ਅਸਲ ਵਿੱਚ ਫੈਟ ਘੱਟ ਹੋ ਰਹੀ ਹੈ ਜਾਂ ਸਿਰਫ ਮਾਸਪੇਸ਼ੀਆਂ ਤੇ ਪਾਣੀ?
ਇੱਕ ਸੰਪਰਦਾ ਦਾ ਨੇਤਾ 200 ਬੱਚਿਆਂ ਨੂੰ ਭੁੱਖੇ ਮਾਰਨ ਦਾ ਹੁਕਮ ਦੇਣ ਲਈ ਦੋਸ਼ੀ ਕਰਾਰ, ਪੂਰਾ ਮਾਮਲਾ ਜਾਣੋ
ਮੈਕੇਨਜ਼ੀ ਨੇ ਆਪਣੀ ਸੰਪਰਦਾ ਦੇ ਪੈਰੋਕਾਰਾਂ ਨੂੰ ਆਪਣੇ ਬੱਚਿਆਂ ਨੂੰ ਭੁੱਖੇ ਮਾਰਨ ਦਾ ਹੁਕਮ ਦਿੱਤਾ ਤਾਂ ਜੋ ਉਹ ਈਸਾ ਮਸੀਹ ਨੂੰ ਮਿਲ ਸਕਣ।
ਕੈਨੇਡਾ ਦੇ ਐਲਬਰਟਾ ਵਿੱਚ ਲੋਕਾਂ ਨੇ ਕੈਨੇਡਾ ਦੇ ਨਾਲ ਰਹਿਣ ਨੂੰ ਚੁਣਿਆ, ਰੈਫਰੈਂਡਮ ਬਾਰੇ ਪੂਰਾ ਮਸਲਾ ਸਮਝੋ
ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਵੱਖਵਾਦੀ ਲਹਿਰ ਦੇ ਬਾਵਜੂਦ, ਸ਼ੁਰੂਆਤੀ ਨਤੀਜਿਆਂ ਮੁਤਾਬਕ 76.5 ਫ਼ੀਸਦੀ ਲੋਕਾਂ ਨੇ ਕੈਨੇਡਾ ਨਾਲ ਬਣੇ ਰਹਿਣ ਦਾ ਸਮਰਥਨ ਕੀਤਾ।
ਗੁਪਤ ਅੰਗਾਂ ਦੀ ਇਸ ਬਿਮਾਰੀ ਨੇ ਕਿਵੇਂ ਮੋਨਿਕਾ ਦੀ ਜ਼ਿੰਦਗੀ ਬਦਲ ਦਿੱਤੀ, 'ਮੈਨੂੰ ਇਸ ਬਾਰੇ ਗੱਲ ਕਰਨ 'ਚ ਵੀ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ'
ਔਰਤਾਂ ਦੀ ਸਿਹਤ ਦੀ ਮਾਹਿਰ ਡਾਕਟਰ ਨਿਘਾਤ ਆਰਿਫ਼ ਦਾ ਕਹਿਣਾ ਹੈ ਕਿ ਇਹ ਜ਼ਿੰਦਗੀ ਭਰ ਰਹਿਣ ਵਾਲੀ ਸੋਜ਼ਿਸ਼ ਗੁਪਤ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਨਾਲ ਸਫੇਦ ਰੰਗ ਦੇ ਧੱਬੇ ਬਣ ਸਕਦੇ ਹਨ ਜਿਸ ਨਾਲ ਖਾਰਸ਼, ਦਰਦ, ਚਮੜੀ ਦਾ ਫਟਣਾ ਤੇ ਜ਼ਖ਼ਮ ਹੋ ਸਕਦੇ ਹਨ।
ਦੁਸ਼ਹਿਰਾ: ਪੰਜਾਬ ਦੇ ਇਨ੍ਹਾਂ ਕਸਬਿਆਂ ਵਿੱਚ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਹੁੰਦੀ ਹੈ ਪੂਜਾ
ਅੱਜ ਦੁਸ਼ਹਿਰੇ ਦਾ ਤਿਉਹਾਰ ਹੈ। ਜਾਣੋ ਪੰਜਾਬ ਦੇ ਉਨ੍ਹਾਂ ਕਸਬਿਆਂ ਬਾਰੇ ਜਿੱਥੇ ਰਾਵਣ ਨੂੰ ਪੂਜਿਆ ਜਾਂਦਾ ਹੈ....
ਕੋਹਿਨੂਰ ਨਾਲ ਕੀ ਹੈ ਪਾਣੀ ਵਿੱਚ ਡੁੱਬੇ ਇਸ ਪਿੰਡ ਦਾ ਸਬੰਧ? ਅੱਜ ਵੀ ਇੱਥੇ ਲੋਕ ਲੱਭ ਰਹੇ ਹਨ ਹੀਰੇ
ਕੋਹਿਨੂਰ ਹੀਰੇ ਨਾਲ ਜੁੜੀਆਂ ਕਈ ਕਹਾਣੀਆਂ ਹਨ। ਦੱਖਣੀ ਭਾਰਤ ਦਾ ਉਹ ਪਿੰਡ, ਜਿੱਥੇ ਕਦੇ ਸਭ ਤੋਂ ਵੱਧ ਹੀਰੇ ਮਿਲਦੇ ਸਨ, ਅੱਜ ਕਿਸ ਹਾਲਤ ਵਿੱਚ ਹੈ ਅਤੇ ਕੀ ਉੱਥੇ ਅਜੇ ਵੀ ਹੀਰੇ ਮਿਲਦੇ ਹਨ?
ਸੰਗਰੂਰ ਸੜਕ ਹਾਦਸਾ: 'ਅਸੀਂ 2 ਲੱਖ ਰੁਪਏ ਦਾ ਕੀ ਕਰਾਂਗੇ, ਸਾਡੇ ਤਾਂ ਪਰਿਵਾਰ ਉੱਜੜ ਗਏ, ਕੀ ਬੱਚਿਆਂ ਦੀਆਂ ਮਾਵਾਂ ਵਾਪਿਸ ਆ ਜਾਣਗੀਆਂ?'
ਸੰਗਰੂਰ ਦੇ ਲਹਿਰਾਗਾਗਾ-ਜਾਖਲ ਰੋਡ ’ਤੇ ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ।
ਫਰਾਂਸ ਵਿੱਚ ਪ੍ਰਦਰਸ਼ਨ ਇੰਨੇ ਹਿੰਸਕ ਕਿਵੇਂ ਹੋ ਗਏ, ਮੈਕਰੋਨ ਸਰਕਾਰ ਨੂੰ ਲੈ ਕੇ ਲੋਕਾਂ ਦਾ ਗੁੱਸਾ ਕੀ ਹੈ, ਹੁਣ ਤੱਕ ਕੀ-ਕੀ ਹੋਇਆ
ਹੁਣ ਕੀ ਹੋਵੇਗਾ, ਅੱਗੇ ਕੀ ਹੋਵੇਗਾ? ਕੀ ਸਾਡਾ ਦੇਸ਼ ਟੁੱਟ ਗਿਆ ਹੈ? ਫ਼ਰਾਂਸ 'ਚ ਅੱਜਕੱਲ੍ਹ ਲੋਕ ਅਕਸਰ ਹੀ ਅਜਿਹੇ ਸਵਾਲ ਪੁੱਛਦੇ ਸੁਣਾਈ ਦਿੰਦੇ ਹਨ...
ਬੀਬੀਸੀ ਵਿਸ਼ੇਸ਼
'ਪੰਜਾਬੀ ਨਹੀਂ ਸਰਾਇਕੀ': 'ਛੱਲੜੇ-ਛੱਲੜੇ' ਗੀਤ ਨਾਲ ਪੰਜਾਬੀ ਅਤੇ ਸਰਾਇਕੀ ਬਾਰੇ ਮੁੜ ਛਿੜੀ ਕਿਹੜੀ ਬਹਿਸ?
ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਵਾਇਰਲ ਹੋਏ ਗੀਤ 'ਛੱਲੜੇ-ਛੱਲੜੇ ਵਾਲ' ਨੇ ਜਿੱਥੇ ਪੌਪ ਸੰਗੀਤ ਦੇ ਦੌਰ ਵਿੱਚ ਇੱਕ ਲੋਕ ਗੀਤ ਨੂੰ ਅੱਗੇ ਲਿਆਂਦਾ ਹੈ, ਉੱਥੇ ਹੀ ਇੱਕ ਵੱਖਰੀ ਚਰਚਾ ਵੀ ਛੇੜੀ ਹੈ...
ਗਰਭਨਿਰੋਧਕਾਂ ਦਾ ਪ੍ਰਚਾਰ ਅਤੇ ਜਿਨਸੀ ਸਿੱਖਿਆ: ਰਘੂਨਾਥ ਧੋਂਡੋ ਕਰਵੇ 'ਅਸ਼ਲੀਲਤਾ' ਨੂੰ ਇਸ ਤਰ੍ਹਾਂ ਕਰਦੇ ਸਨ ਖਾਰਜ
"ਅਸ਼ਲੀਲਤਾ ਕਿਸੇ ਲੇਖ, ਤਸਵੀਰ ਜਾਂ ਹੋਰ ਚੀਜ਼ ਦੀ ਖ਼ੂਬੀ ਨਹੀਂ ਹੁੰਦੀ। ਇਹ ਸਿਰਫ਼ ਉਸ ਵਿਅਕਤੀ ਦੇ ਮਨ ਵਿੱਚ ਹੁੰਦੀ ਹੈ, ਜੋ ਉਸ ਉੱਤੇ ਅਸ਼ਲੀਲ ਹੋਣ ਦਾ ਇਲਜ਼ਾਮ ਲਗਾਉਂਦਾ ਹੈ।" ਰਘੂਨਾਥ ਧੋਂਡੋ ਕਰਵੇ ਦੀ ਪੱਤ੍ਰਿਕਾ 'ਸਮਾਜਸਵਾਸਥਿਆ' ਵਿੱਚ ਇਹ ਗੱਲ ਇੱਕ ਬਾਕਸ ਵਿੱਚ ਲਿਖੀ ਹੁੰਦੀ ਸੀ...
'ਜੇ ਮਹਿਲਾ ਭਗਵਾਨ ਰਾਮ ਨੂੰ ਜਨਮ ਦੇ ਸਕਦੀ ਤਾਂ ਕਿਰਦਾਰ ਕਿਉਂ ਨਹੀਂ ਨਿਭਾ ਸਕਦੀ', ਪੰਜਾਬ ਦੇ ਜ਼ੀਰਕਪੁਰ ਦੀ ਇਹ ਰਾਮਲੀਲਾ ਵੱਖਰੀ ਕਿਉਂ ਹੈ
ਇੱਥੇ ਰਾਮ, ਰਾਵਣ, ਦਸ਼ਰਥ ਸਣੇ ਹੋਰ ਕਿਰਦਾਰ ਕਰਨ ਵਾਲੀਆਂ ਮਹਿਲਾਵਾਂ ਪੇਸ਼ੇ ਵਜੋਂ ਅਦਾਕਾਰ ਨਹੀਂ ਹਨ, ਸਗੋਂ ਕੋਈ ਘਰੇਲੂ ਮਹਿਲਾ ਹੈ, ਕੋਈ ਵਕੀਲ, ਕੋਈ ਸਕੂਲ ਪ੍ਰਿੰਸੀਪਲ ਅਤੇ ਕੋਈ ਕਾਰੋਬਾਰੀ...
ਪ੍ਰੀਗਾਬਲਿਨ ਜਾਂ ਘੋੜੇ ਵਾਲੇ ਕੈਪਸੂਲਾਂ ਦੀ ਦੁਰਵਰਤੋਂ ਨਾਲ ਸਿਹਤ 'ਤੇ ਕੀ ਅਸਰ ਹੁੰਦਾ ਤੇ ਇਨ੍ਹਾਂ ਦੀ ਵਿਕਰੀ ਬਾਰੇ ਕਾਨੂੰਨ ਕੀ ਕਹਿੰਦਾ ਹੈ?
ਪ੍ਰੀਗਾਬਲਿਨ ਦੀ ਦੁਰਵਰਤੋਂ ਪੰਜਾਬ ਵਿੱਚ ਗੰਭੀਰ ਸਿਹਤ ਚਿੰਤਾ ਬਣ ਰਹੀ ਹੈ। ਜਾਣੋ ਇਸ ਦੇ ਮਾੜੇ ਪ੍ਰਭਾਵ, ਨਸ਼ੇ ਦੀ ਲਤ ਅਤੇ ਗ਼ੈਰ-ਕਾਨੂੰਨੀ ਵਿਕਰੀ ਰੋਕਣ ਲਈ ਸਰਕਾਰ ਵੱਲੋਂ ਕੀਤੇ ਨਵੇਂ ਕਾਨੂੰਨੀ ਬਦਲਾਅ ਅਤੇ ਨਿਯਮ।
ਨਾ ਮੰਡੀ, ਨਾ ਆੜ੍ਹਤੀਏ, ਨਾ ਕਰਜ਼ਾ, ਗੁਜਰਾਤ ਦੇ ਪੰਜਾਬੀ ਕਿਸਾਨਾਂ ਦੀ ਖੇਤੀਬਾੜੀ ਦਾ ਕੀ ਹੈ ਵੱਖਰਾ ਮਾਡਲ
ਗੁਜਰਾਤ ਦੇ ਕੱਛ ਵਿੱਚ ਪੰਜਾਬੀ ਕਿਸਾਨ ਬਿਨ੍ਹਾਂ ਮੰਡੀ, ਆੜ੍ਹਤੀਆਂ ਤੇ ਕਰਜ਼ੇ ਤੋਂ ਖੇਤੀ ਕਰਦੇ ਹਨ। ਉਹ ਵਪਾਰੀਆਂ ਨੂੰ ਸਿੱਧੀ ਫ਼ਸਲ ਵੇਚਣ ਦੇ ਨਾਲ ਵੱਡੇ ਪੱਧਰ ’ਤੇ ਖੇਤੀ, ਟਪਕ ਸਿੰਚਾਈ ਅਤੇ ਡੇਅਰੀ ਰਾਹੀਂ ਆਮਦਨ ਕਮਾਉਂਦੇ ਹਨ।
ਅਮਰੀਕਾ 'ਚ ਨਸ਼ਿਆਂ ਦਾ ਬਦਲਦਾ ਰੂਪ, ਹੁਣ ਘਰਾਂ 'ਚ ਤਿਆਰ ਹੋ ਰਹੇ ਘਾਤਕ ਸਿੰਥੈਟਿਕ ਨਸ਼ੇ
ਅਮਰੀਕਾ ਵਿੱਚ ਨਸ਼ਿਆਂ ਦੀ ਨਵੀਂ ਅਤੇ ਘਾਤਕ ਲਹਿਰ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦਰਮਿਆਨ ਬੀਬੀਸੀ ਨਿਊਜ਼ ਨੇ ਨਸ਼ਾ ਕਰਨ ਵਾਲੇ ਲੋਕਾਂ, ਤਸਕਰਾਂ, ਜੇਲ੍ਹ ਅਧਿਕਾਰੀਆਂ ਅਤੇ ਨਸ਼ਾ ਮੁਕਤੀ ਸਹਾਇਕਾਂ ਨਾਲ ਗੱਲਬਾਤ ਕੀਤੀ।
ਕੇਕ ਨੂੰ ਫੂਕ ਮਾਰਨਾ, ਆਈਸਕ੍ਰੀਮ ਸਾਂਝੀ ਕਰਨਾ, ਭੋਜਨ ਸਾਂਝਾ ਕਰਨ ਦੀਆਂ ਕਿਹੜੀਆਂ ਆਦਤਾਂ ਸਭ ਤੋਂ ਵੱਧ ਕੀਟਾਣੂ ਫੈਲਾਉਂਦੀਆਂ ਹਨ
ਭਾਵੇਂ ਦੋ ਚਮਚਿਆਂ ਨਾਲ ਹੀ ਕਿਉਂ ਨਾ ਹੋਵੇ, ਪਰ ਆਈਸਕ੍ਰੀਮ ਦਾ ਇੱਕ ਟੱਬ ਸਾਂਝਾ ਕਰਨਾ ਵੀ ਅਸਲ ਵਿਚ ਡਬਲ-ਡਿਪਿੰਗ ਦਾ ਹੀ ਦੂਜਾ ਰੂਪ ਹੈ ਜਿਵੇਂ ਕਿ ਇੱਕੋ ਕੋਨ ਤੋਂ ਆਈਸਕ੍ਰੀਮ ਖਾਣਾ।
ਇਸ ਇਨਫਲੁਐਂਸਰ ਕੋਲ ਰੋਜ਼ਾਨਾ ਆਈਫ਼ੋਨ, ਟੀਵੀ ਅਤੇ ਫ਼ਰਿੱਜ ਵਰਗੇ ਮਹਿੰਗੇ ਪਾਰਸਲ ਕਿਉਂ ਪਹੁੰਚ ਰਹੇ ਹਨ
ਸੁਮੰਗਲੀ ਵੀਰਮਣੀ ਕਹਿੰਦੇ ਹਨ, "ਉਹ ਮੇਰੇ ਘਰ ਕੈਸ਼ ਆਨ ਡਲਿਵਰੀ ’ਤੇ ਸਮਾਨ ਭੇਜਦੇ ਰਹਿੰਦੇ ਹਨ। ਉਨ੍ਹਾਂ ਨੇ ਮੇਰਾ ਨੰਬਰ ਕਿਡਨੀ ਡੋਨੇਸ਼ਨ ਵਾਲਿਆਂ ਨੂੰ ਦੇ ਦਿੱਤਾ ਹੈ। ਮੈਂ ਵਿਦੇਸ਼ ਜਾ ਰਿਹਾ ਹਾਂ। ਕ੍ਰਿਪਾ ਕਰਕੇ ਸਮਾਨ ਨਾ ਭੇਜੋ।”
ਡਰੋਨਾਂ ਰਾਹੀਂ ਨਿਗਰਾਨੀ ਤੋਂ ਲੈ ਕੇ ਪਰਾਲੀ ਦੀਆਂ ਗਿੱਟੀਆਂ ਤੱਕ, ਸਰਕਾਰ ਪਰਾਲੀ ਨਾਲ ਕਿਵੇਂ ਨਜਿੱਠੇਗੀ?
ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਡਰੋਨਾਂ ਰਾਹੀਂ ਨਿਗਰਾਨੀ, ਖੇਤੀਬਾੜੀ ਮਸ਼ੀਨਰੀ, ਕੰਪਰੈੱਸਡ ਬਾਇਓਗੈਸ ਪ੍ਰਾਜੈਕਟਾਂ ਅਤੇ ਉਦਯੋਗਿਕ ਬਾਇਲਰਾਂ ਵਿੱਚ ਪਰਾਲੀ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ।
ਸੋਸ਼ਲ ਮੀਡੀਆ ਵੀਡੀਓਜ਼ ਵਾਇਰਲ ਕਰਕੇ ਹਰ ਸਾਲ 15 ਕਰੋੜ ਤੋਂ ਵੱਧ ਕਮਾਉਣ ਵਾਲਾ ਇਹ ਸਿੱਖ ਨੌਜਵਾਨ ਕੌਣ ਹੈ
ਏਕਨੂਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਇੱਕ ਸਾਲ ਵਿੱਚ 1,20,000 ਯੂਰੋ ਤੋਂ ਵੱਧ ਕਮਾਉਣ ਲਈ ਸਿਰਫ਼ ਇੱਕ ਮੋਬਾਈਲ ਫੋਨ ਅਤੇ ਚੰਗੇ ਇੰਟਰਨੈਟ ਕੁਨੈਕਸ਼ਨ ਦੀ ਲੋੜ ਹੁੰਦੀ ਹੈ।
'ਸਾਡੇ ਵਾਲੀ ਨਸਲ ਤਾਂ ਹਰ ਤਾਕਤਵਰ ਬੰਦੇ ਨਾਲ ਜੀ-ਜੀ ਕਰਕੇ ਗੱਲ ਕਰਦੀ ਸੀ, ਇਸ ਨਸਲ ਦਾ ਤਾਂ ਝਾਕਾ ਹੀ ਲਹਿ ਗਿਆ' - ਨਜ਼ਰੀਆ
ਤੇ ਇੱਕ ਨੇਹਾ ਬੋਰਾ ਹੈ ਜਿਹੜੀ ਦਿੱਲੀ ਦੀਆਂ ਗਲੀਆਂ ਵਿੱਚ ਅੱਗੇ ਅੱਗੇ ਤੇ ਪੁਲਿਸਾਂ ਉਹਦੇ ਪਿੱਛੇ ਪਿੱਛੇ। ਕਦੀ ਉਹਨੂੰ ਡੰਡਾ-ਡੋਨੀ ਕਰਕੇ ਬੱਸ ਵਿੱਚ ਸੁੱਟਦੇ ਨੇ, ਤੇ ਉਹ ਤਾਕੀ ਵਿੱਚੋਂ ਮੂੰਹ ਕਰਕੇ ਫਿਰ ਤਕਰੀਰ ਕਰਨੀ ਸ਼ੁਰੂ ਕਰ ਦਿੰਦੀ ਹੈ।
'ਬਹੁਤ ਤੰਗੀਆਂ ਕੱਟੀਆਂ,ਹੁਣ ਮੌਜਾਂ ਹਨ', ਗੁਜਰਾਤ ਦੇ 'ਮਿੰਨੀ-ਪੰਜਾਬ' 'ਚ ਵਸੇ ਪੰਜਾਬੀ ਕਿਸਾਨਾਂ ਦੀ ਕਹਾਣੀ, ਜਿਨ੍ਹਾਂ ਨੇ ਕੱਛ ਦੇ ਸੁੱਕੇ ਰਣ ਨੂੰ ਕੀਤਾ ਹਰਿਆ-ਭਰਿਆ
ਗੁਜਰਾਤ ਦੇ ਕੱਛ ਵਿੱਚ ਪੰਜਾਬੀਆਂ ਨੇ ਕਈ ਬੰਜਰ ਜ਼ਮੀਨਾਂ ਨੂੰ ਮਿਹਨਤ ਨਾਲ ਖੇਤਾਂ ਵਿੱਚ ਬਦਲਿਆ, ਪਰ ਪਾਣੀ ਦੀ ਘਾਟ ਅਤੇ ਜ਼ਮੀਨੀ ਹੱਕਾਂ ਨਾਲ ਜੁੜੀਆਂ ਚੁਣੌਤੀਆਂ ਅੱਜ ਵੀ ਬਰਕਰਾਰ ਹਨ


































































