ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਡਿਪਰੈਸ਼ਨ ਦੇ ਲੱਛਣ : ਤੁਹਾਨੂੰ ਕਦੋਂ ਆਪਣੀ ਮਾਨਸਿਕ ਸਿਹਤ ਦੀ ਫ਼ਿਕਰ ਕਰਨ ਦੀ ਲੋੜ ਹੈ
ਪ੍ਰਕਾਸ਼ਿਤ
ਭਾਰਤ ਵਿੱਚ 18ਫੀਸਦ ਲੋਕ ਡਿਪਰੈਸ਼ਨ ਦੇ ਸ਼ਿਕਾਰ ਹਨ, ਮੈਂਟਲ ਹੈਲਥ ਖ਼ਰਾਬ ਹੋਣ ਦਾ ਮਤਲਬ ਕੀ ਹੈ?
ਇਹ ਕਿਸ ਤਰ੍ਹਾਂ ਨਾਲ ਪਤਾ ਲਗਦਾ ਹੈ ਜਾਂ ਇਸ ਦੇ ਲੱਛਣ ਹਨ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਵਿੱਚ ਮਿਲਣਗੇ।
(ਕ੍ਰੈਡਿਟ: ਡਾ. ਰੁਪਾਲੀ ਸ਼ਿਵਾਲਕਰ , ਚਿੱਤਰ : ਨਿਕਿਤਾ ਦੇਸ਼ਪਾਂਡੇ , ਪ੍ਰੋਡਿਊਸਰ: ਸੁਸ਼ੀਲਾ ਸਿੰਘ)