ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
Ayodhya: ਮੰਦਿਰ-ਮਸਜਿਦ ਵਿਵਾਦ ਇੰਝ ਬਣਿਆ ‘BJP ਦੀ ਸਿਆਸੀ ਚੜ੍ਹਤ ਦਾ ਰਾਹ’
ਪ੍ਰਕਾਸ਼ਿਤ
ਅਯੁੱਧਿਆ ਵਿੱਚ ਰਾਮ ਮੰਦਿਰ ਬਣਨ ਦਾ ਰਾਹ ਹੁਣ ਸਾਫ ਨਜ਼ਰ ਆ ਰਿਹਾ ਹੈ ਪਰ ਇਸ ਦਾ ਸਿਆਸੀ ਇਤਿਹਾਸ ਦੱਸਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮੁੱਦੇ ਦਾ ਲਾਹਾ ਕਿੰਝ ਲਿਆ ਹੈ। ਜਾਣੋ ਇਸ ਵਿਸ਼ਲੇਸ਼ਣ ’ਚ।