ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਅੰਮ੍ਰਿਤਸਰ ਦੀ ਡਾਕਟਰ ਨੇ ਜਾਨ ਬਚਾਉਂਦਿਆਂ ਗੁਆਈਆਂ ਲੱਤਾਂ, ਜਜ਼ਬਾ ਬਰਕਰਾਰ
ਪ੍ਰਕਾਸ਼ਿਤ
ਅੰਮ੍ਰਿਤਸਰ ਤੋਂ ਫਰੀਦਕੋਟ ਕਾਲਜ ਪੜ੍ਹਾਉਣ ਜਾਂਦਿਆਂ ਰਾਹ ਵਿੱਚ ਜਦੋਂ ਸੜਕ ਦੁਰਘਟਨਾ ਦੇਖੀ ਤਾਂ ਇਸ ਡਾਕਟਰ ਜਾਨ ਬਚਾਉਂਦਿਆਂ ਗੁਆਈਆਂ ਲੱਤਾਂ। ਮਿਲੋ ਡਾ. ਅਨੁਪਮਾ ਗੁਪਤਾ ਨੂੰ।
ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ