ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕੋਰੋਨਾਵਾਇਰਸ ਤੇ ਲੌਕਡਾਊਨ 'ਚ ਵੀ ਨਹੀਂ ਵਧਾਏ ਇਸ ਬੇਬੇ ਨੇ ਇਡਲੀ ਦੇ ਰੇਟ
ਪ੍ਰਕਾਸ਼ਿਤ
ਸਿਰਫ਼ 1 ਰੁਪਏ ’ਚ ਇਡਲੀ ਵੇਚਣ ਵਾਲੀ ਕਮਲਾਥਲ ਇੰਟਰਨੈੱਟ ’ਤੇ ਛਾ ਗਏ ਨੇ ਅਤੇ ਉਹ ਇੱਕ ਵਾਰ ਮੁੜ ਚਰਚਾ ਵਿੱਚ ਹਨ। ਲੌਕਡਾਊਨ ਦੇ ਦੌਰ ਵਿੱਚ ਵੀ ਉਨ੍ਹਾਂ ਨੇ ਇਡਲੀ ਦੀਆਂ ਕੀਮਤਾਂ ਨਹੀਂ ਵਧਾਈਆਂ ਅਤੇ ਆਪਣੇ ਘਰ ਨਾ ਪਰਤ ਸਕਣ ਵਾਲੇ ਲੋਕਾਂ ਦਾ ਢਿੱਡ ਭਰ ਰਹੇ ਹਨ।
ਵੀਡੀਓ: ਮਦਨ ਪ੍ਰਸਾਦ