ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਢੱਡਰੀਆਂ ਵਾਲੇ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਹਾ, ‘ਅਣਸੁਖਾਵੀਂ ਘਟਨਾ ਦਾ ਜ਼ਿਕਰ ਸਿੱਧੀ-ਸਿੱਧੀ ਧਮਕੀ ਹੈ’
ਪ੍ਰਕਾਸ਼ਿਤ
ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਅਕਾਲ ਤਖਤ ‘ਤੇ ਪੇਸ਼ ਨਾ ਹੋਣ ਕਾਰਨ ਜਥੇਦਾਰ ਨੇ ਉਨ੍ਹਾਂ ਦੇ ਸਮਾਗਮਾ ‘ਤੇ ਲਾਈਆਂ ਪਾਬੰਦੀਆਂ। ਜਥੇਦਾਰ ਨੇ ਰਣਜੀਤ ਸਿੰਘ ਦੇ ਸਮਾਗਮਾਂ ਨੂੰ ਕਰਵਾਉਣ ਵਾਲਿਆਂ ਨੂੰ ਵੀ ਚੇਤਾਇਆ। ਕਿਹਾ, ਅਣਸੁਖਾਵੀ ਘਟਨਾ ਲਈ ਸਮਾਗਮ ਕਰਵਾਉਣ ਵਾਲੇ ਹੋਣਗੇ ਜ਼ਿੰਮੇਵਾਰ।
ਢੱਡਰੀਆਂ ਵਾਲੇ ਦਾ ਇਨ੍ਹਾਂ ਪਾਬੰਦੀਆਂ ਬਾਰੇ ਕੀ ਕਹਿਣਾ ਹੈ।