ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਜਦੋਂ ਵੈਟਰਨਰੀ ਡਾਕਟਰ ਦੀ ਪੜ੍ਹਾਈ ਲਈ ਪਹਾੜੀ 'ਤੇ ਬਣਾਉਣੀ ਪਈ ਝੌਂਪੜੀ
ਪ੍ਰਕਾਸ਼ਿਤ
ਮਹਾਰਾਸ਼ਟਰ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਸਵਪਨਲੀ ਨੂੰ ਜਦੋਂ ਆਨਲਾਈਨ ਕਲਾਸਾਂ ਲਈ ਨੈੱਟਵਰਕ ਨਾ ਮਿਲਿਆ ਤਾਂ ਪਹਾੜੀ 'ਤੇ ਹੀ ਝੌਂਪੜੀ ਬਣਾ ਲਈ।
ਉਹ ਮੁੰਬਈ ਸਥਿਤ ਇੱਕ ਕਾਲਜ ’ਚ ਵੈਟਰਨਰੀ ਡਾਕਟਰ ਬਣਨ ਲਈ ਆਪਣੀ ਪੜ੍ਹਾਈ ਕਰ ਰਹੀ ਹੈ।