ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
'ਮੈਂ ਬੱਚਿਆਂ ਦਾ ਟੀਕਾਕਰਣ ਕਰਵਾਇਆ ਹੁੰਦਾ ਤਾਂ ਉਹ ਬੱਚ ਜਾਂਦੇ'
ਪ੍ਰਕਾਸ਼ਿਤ
ਇੱਕ ਮਾਂ ਬਿਆਨ ਕਰ ਰਹੀ ਹੈ ਕਿਵੇਂ ਉਸ ਦੇ ਬੱਚਿਆਂ ਦੀ ਖਸਰੇ ਕਾਰਨ ਮੌਤ ਹੋ ਗਈ। ਡੇਂਗੂ ਦੇ ਟੀਕੇ ਤੋਂ ਵਿਸ਼ਵਾਸ ਹਟਣ ਤੋਂ ਬਾਅਦ ਹੁਣ ਇਸ ਦੇ ਬਚਾਅ ਪ੍ਰੋਗਰਾਮਾਂ ਤੋਂ ਵੀ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ।