ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕੋਰੋਨਾਵਾਇਰਸ ਰਾਊਂਡ-ਅਪ : ਅਮਰੀਕਾ ਘਟਾਏਗਾ ਟੈਸਟ, ਭਾਰਤ ਦਾ ਵਧਿਆ ਰਿਕਵਰੀ ਰੇਟ
ਪ੍ਰਕਾਸ਼ਿਤ
ਦੁਨੀਆਂ ਭਰ ਚ ਸਭ ਤੋਂ ਵੱਧ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਵਾਲਾ ਅਮਰੀਕਾ ਹੁਣ ਟੈਸਟਿੰਗ ਘਟਾਉਣ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਰੈਲੀ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਕੋਰੋਨਾਵਾਇਰਸ ਟੈਸਟਿੰਗ ਘਟਾਉਣ ਲਈ ਕਿਹਾ ਹੈ।
ਟਰੰਪ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਇਸ ਹੱਦ ਤਕ ਟੈਸਟਿੰਗ ਕਰਦੇ ਰਹੋਗੇ ਤਾਂ ਤੁਹਾਨੂੰ ਹੋਰ ਲੋਕ ਮਿਲਦੇ ਹੀ ਰਹਿਣਗੇ ਤੇ ਇਸ ਨਾਲ ਇਹ ਗਿਣਤੀ ਵੱਧਦੀ ਹੀ ਜਾਵੇਗੀ।"
ਰਿਪੋਰਟ - ਤਨੀਸ਼ਾ ਚੌਹਾਨ, ਐਡਿਟ - ਰੁਬਾਇਤ ਵਿਸਵਾਸ