ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਸਕੂਲੀ ਵਿਦਿਆਰਥਣ ਨੇ ਬਣਾਇਆ ਵਾਤਾਵਰਨ ਪੱਖੀ ਲੰਚ ਪੈਕ
ਪ੍ਰਕਾਸ਼ਿਤ
ਜ਼ਿਆਦਾਤਰ ਲੋਕ ਭੋਜਨ ਲਪੇਟਨ ਲਈ ਲਿਫ਼ਾਫੇ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਪਲਾਸਟਿਕ ਦਾ ਕੂੜਾ ਕਾਫ਼ੀ ਇਕੱਠਾ ਹੋ ਜਾਂਦਾ ਹੈ। ਇਸ ਵਿਦਿਆਰਥਣ ਨੇ ਇੱਕ ਅਜਿਹਾ ਲੰਚ ਪੈਕ ਬਣਾਇਆ ਹੈ ਜੋ ਕਿ ਕੁਦਰਤੀ ਤੌਰ 'ਤੇ ਨਸ਼ਟ ਕੀਤਾ ਜਾ ਸਕਦਾ ਹੈ।