ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਮੈਕਸੀਕੋ: ਇੱਕ ਨਦੀ ਦੇ ਸੁੱਕਣ ਮਗਰੋਂ ਕਿਵੇਂ ਖ਼ੁਸ਼ਕ ਹੋਈ ਜ਼ਿੰਦਗੀ
ਪ੍ਰਕਾਸ਼ਿਤ
ਬੀਬੀਸੀ ਦੀ ਲਾਈਫ ਐਟ 50 ਡਿਗਰੀ ਸੀਰੀਜ਼ ਇਨ੍ਹਾਂ ਅਸਰਾਂ ਨੂੰ ਹੀ ਧਿਆਨ ਗੋਚਰੇ ਕਰਦੀ ਹੈ।
ਮੈਕਸੀਕੋ ਵਿੱਚ ਕਦੇ ਕੋਲਰੈਡੋ ਨਦੀ ਵਗਦੀ ਸੀ ਜੋ ਕਿ ਹੁਣ ਸੁੱਕ ਗਈ ਹੈ। ਗਰਮੀਆਂ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਜਲਦੀ ਹੀ ਤੇਜ਼ ਗਰਮੀ ਪੈਣ ਲੱਗੀ ਹੈ।
ਇਹ ਵੀ ਪੜ੍ਹੋ: