ਸਾਰੇ ਐਗਜ਼ਿਟ ਪੋਲ ਸਹੀ ਸਨ - ਓਮਰ ਅਬਦੁੱਲਾ
ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਲੀਡਰ ਓਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ ਕਿ ਸਾਰੇ ਐਗਜ਼ਿਟ ਪੋਲ ਸਹੀ ਸਨ। ਇਸਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਅਤੇ ਐੱਨਡੀਏ ਨੂੰ ਵਧਾਈ ਦਿੱਤੀ।
ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਲੋਕ ਸਭਾ ਚੋਣਾਂ ਦੇ ਨਤੀਜੇ, ਕਈ ਸਿਆਸਤਦਾਨਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ।
ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਲੀਡਰ ਓਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ ਕਿ ਸਾਰੇ ਐਗਜ਼ਿਟ ਪੋਲ ਸਹੀ ਸਨ। ਇਸਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਅਤੇ ਐੱਨਡੀਏ ਨੂੰ ਵਧਾਈ ਦਿੱਤੀ।
ਪੱਛਮੀ ਬੰਗਾਲ- ਤ੍ਰਿਣਮੂਲ ਕਾਂਗਰਸ 22 ਸੀਟਾਂ 'ਤੇ ਅੱਗੇ, ਭਾਜਪਾ 19 'ਤੇ ਅੱਗੇ, ਕਾਂਗਰਸ 1 ਉੱਤੇ
ਹਰਿਆਣਾ - ਭਾਜਪਾ ਸਾਰੀਆਂ 10 'ਤੇ ਅੱਗੇ
ਆਂਧਰਾ ਪ੍ਰਦੇਸ਼ - ਤੇਲਗੂ ਦੇਸਮ 2 'ਤੇ ਅੱਗੇ, ਵਾਈਐੱਸਆਰਸੀਪੀ - 23 'ਤੇ ਅੱਗੇ
ਮੱਧ ਪ੍ਰਦੇਸ਼ - ਭਾਜਪਾ 28 ਸੀਟਾਂ 'ਤੇ ਅੱਗੇ, ਕਾਂਗਰਸ- 1 ਸੀਟ 'ਤੇ ਅੱਗੇ ਚੱਲ ਰਹੀ ਹੈ।
ਪੰਜਾਬ - ਕਾਂਗਰਸ 9 ਤੇ ਅੱਗੇ, ਭਾਜਪਾ 1 'ਤੇ, ਅਕਾਲੀ ਦਲ 2 'ਤੇ, ਆਮ ਆਦਮੀ ਪਾਰਟੀ 1 ਸੀਟ ਉੱਤੇ ਅੱਗੇ
ਬਿਹਾਰ - ਭਾਜਪਾ 16 'ਤੇ, ਜੇਡੀਯੂ 16 ਤੇ, LJSP- 6 'ਤੇ, INC-1 ਅਤੇ RJD-1 ਸੀਟ ਉੱਤੇ ਅੱਗੇ ਚੱਲ ਰਹੀ ਹੈ।
ਗੁਜਰਾਤ - ਭਾਜਪਾ 26 ਸੀਟਾਂ 'ਤੇ ਅੱਗੇ
ਰਾਜਸਥਾਨ -ਭਾਜਪਾ- 24, RLP- 1 ਸੀਟ 'ਤੇ ਅੱਗੇ ਚੱਲ ਰਹੀ ਹੈ
ਭੋਪਾਲ ਤੋਂ ਭਾਜਪਾ ਉਮੀਦਵਾਰ ਪ੍ਰਗਿਆ ਠਾਕੁਰ ਹੁਣ ਤੱਕ ਦੇ ਰੁਝਾਨਾਂ ਵਿੱਚ ਅੱਗੇ ਚੱਲ ਰਹੇ ਹਨ, ਜਿਸਦੀ ਖੁਸ਼ੀ ਉਨ੍ਹਾਂ ਨੇ ਕੁਝ ਇੰਝ ਬਿਆਨ ਕੀਤੀ।
ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਿੱਤ ਰਹੀ ਪਾਰਟੀ ਨੂੰ ਵਧਾਈ ਦਿੱਤੀ ਹੈ।
ਬਠਿੰਡਾ- ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ 11439 ਵੋਟਾਂ ਤੋਂ ਅੱਗੇ
ਪਟਿਆਲਾ- ਕਾਂਗਰਸ ਉਮੀਦਵਾਰ ਪ੍ਰਨੀਤ ਕੌਰ 129298 ਵੋਟਾਂ ਤੋਂ ਅੱਗੇ
ਫਿਰੋਜ਼ਪੁਰ- ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ 177760 ਵੋਟਾਂ ਤੋਂ ਅੱਗੇ
ਅੰਮ੍ਰਿਤਸਰ- ਕਾਂਗਰਸ ਦੇ ਗੁਰਜੀਤ ਔਜਲਾ 75015 ਵੋਟਾਂ ਤੋਂ ਅੱਗੇ
ਸੰਗਰੂਰ- ਆਮ ਆਦਮੀ ਪਾਰਟੀ ਦੇ ਭਗਵੰਤ ਮਾਨ 79500 ਵੋਟਾਂ ਤੋਂ ਅੱਗੇ
ਗੁਰਦਾਸਪੁਰ- ਭਾਜਪਾ ਉਮੀਦਵਾਰ ਸੰਨੀ ਦਿਓਲ 77825 ਵੋਟਾਂ ਤੋਂ ਅੱਗੇ
ਫਤਹਿਗੜ੍ਹ ਸਾਹਿਬ- ਕਾਂਗਰਸ ਦੇ ਅਮਰ ਸਿੰਘ 73876 ਵੋਟਾਂ ਤੋਂ ਅੱਗੇ
ਹੁਸ਼ਿਆਰਪੁਰ- ਕਾਂਗਰਸ ਦੇ ਰਾਜਕੁਮਾਰ ਚੱਬੇਵਾਲ 43343 ਵੋਟਾਂ ਤੋਂ ਅੱਗੇ
ਖਡੂਰ ਸਾਹਿਬ- ਕਾਂਗਰਸ ਦੇ ਜਸਬੀਰ ਡਿੰਪਾ 123443 ਵੋਟਾਂ ਤੋਂ ਅੱਗੇ
ਜਲੰਧਰ- ਕਾਂਗਰਸ ਦੇ ਸੰਤੋਖ ਚੌਧਰੀ 19721 ਵੋਟਾਂ ਤੋਂ ਅੱਗੇ
ਆਨੰਦਪੁਰ ਸਾਹਿਬ- ਕਾਂਗਰਸ ਦੇ ਮਨੀਸ਼ ਤਿਵਾੜੀ 40432 ਵੋਟਾਂ ਤੋਂ ਅੱਗੇ
ਲੁਧਿਆਣਾ -ਕਾਂਗਰਸ ਦੇ ਰਵਨੀਤ ਬਿੱਟੂ 70369 ਵੋਟਾਂ ਤੋਂ ਅੱਗੇ
ਫਰੀਦਕੋਟ-ਕਾਂਗਰਸ ਦੇਮਹੁੰਮਦ ਸਦੀਕ 69785 ਵੋਟਾਂ ਤੋਂ ਅਗੇ
ਪੰਜਾਬ ਦੇ ਨਜ਼ਰੀਏ ਨਾਲ ਲੋਕ ਸਭਾ ਚੋਣਾਂ ਦੇ ਰੁਝਾਨਾਂ ਨੂੰ ਕਿਵੇਂ ਦੇਖਿਆ ਜਾਵੇ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਮਾਹਿਰਾਂ ਨਾਲ ਗੱਲਬਾਤ
ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਇਹ ਇੱਕ ਇਤਿਹਾਸਕ ਜਿੱਤ ਹੈ।
ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਰੁਝਾਨਾਂ ’ਚ ਅੱਗੇ ਚੱਲ ਰਹੇ ਹਨ।
ਗੁਰਜੀਤ ਸਿੰਘ ਔਜਲਾ ਨੂੰ ਟੱਕਰ ਭਾਜਪਾ ਦੇ ਹਰਦੀਪ ਪੁਰੀ ਦੇ ਰਹੇ ਹਨ।
ਰਿਪੋਰਟ: ਰਵਿੰਦਰ ਸਿੰਘ ਰੌਬਿਨ
ਤਾਜ਼ਾ ਨਤੀਜਿਆਂ ਦੇ ਵਿਸ਼ਲੇਸ਼ਣ ਅਤੇ ਪਲ-ਪਲ ਦੀ ਅਪਡੇਟ ਦੇ ਨਾਲ LIVE ਪ੍ਰਸਾਰਣ ਵਿੱਚ ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ ਗੱਲ ਕਰ ਰਹੇ ਹਨ ਸਿਆਸੀ ਤੇ ਸਮਾਜਿਕ ਟਿੱਪਣੀਕਾਰਾਂ ਨਾਲ ਗੱਲਬਾਤ
ਅੰਮ੍ਰਿਤਸਰ ਲੋਕ ਸਭਾ ਹਲਕੇ 'ਚ ਵੋਟਾਂ ਦੀ ਗਿਣਤੀ ਦੌਰਾਨ ਦੀਆਂ ਤਸਵੀਰਾਂ।
ਹੁਣ ਤੱਕ ਭਾਜਪਾ ਐਨਡੀਏ ਗਠਜੋੜ 344 ਸੀਟਾਂ 'ਤੇ ਅੱਗੇ ਹੈ, ਜਿਸ ਨੂੰ ਵੇਖ ਕੇ ਦੇਸ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਭਾਜਪਾ ਵਰਕਰ ਜਸ਼ਨ ਮਨਾ ਰਹੇ ਹਨ।
ਦੋ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਭੁਪਿੰਦਰ ਸਿੰਘ ਹੁੱਡਾ ਸੋਨੀਪਤ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹੁਣ ਤੱਕ ਦੇ ਰੁਝਾਨਾ ਵਿੱਚ ਉਹ ਪਿੱਛੇ ਚੱਲ ਰਹੇ ਹਨ।
ਰਿਪੋਰਟ: ਸਤ ਸਿੰਘ
ਅਮੇਠੀ ਵਿੱਚ ਰਾਹੁਲ ਗਾਂਧੀ ਨੂੰ ਹੁਣ ਤੱਕ 44539 ਵੋਟਾਂ ਮਿਲੀਆਂ ਹਨ, ਜਦੋਂ ਕਿ ਭਾਜਪਾ ਦੀ ਸਮ੍ਰਿਤੀ ਇਰਾਨੀ ਨੂੰ 49188 ਵੋਟਾਂ ਮਿਲੀਆਂ ਹਨ।
ਹਾਲਾਂਕਿ ਕੇਰਲ ਦੀ ਵਾਈਨਾਡ ਸੀਟ 'ਤੇ ਰਾਹੁਲ ਗਾਂਧੀ ਅੱਗੇ ਹਨ।
ਗੁਰਦਾਸਪੁਰ ਸੀਟ ਸੰਨੀ ਦਿਓਲ ਦੀ ਹੋਵੇਗੀ ਜਾਂ ਫ਼ੇਰ ਸੁਨੀਲ ਜਾਖੜ ਦੀ
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਗੁਰਦਾਸਪੁਰ ਤੋਂ LIVE
ਬਠਿੰਡਾ- ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ 11598 ਵੋਟਾਂ ਨਾਲ ਅੱਗੇ
ਪਟਿਆਲਾ- ਕਾਂਗਰਸ ਉਮੀਦਵਾਰ ਪ੍ਰਨੀਤ ਕੌਰ 76972 ਵੋਟਾਂ ਵਨਾਲ ਅੱਗੇ
ਫਿਰੋਜ਼ਪੁਰ- ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ 83352 ਵੋਟਾਂ ਨਾਲ ਅੱਗੇ
ਅੰਮ੍ਰਿਤਸਰ- ਕਾਂਗਰਸ ਦੇ ਗੁਰਜੀਤ ਔਜਲਾ 36813 ਵੋਟਾਂ ਨਾਲ ਅੱਗੇ
ਸੰਗਰੂਰ - ਆਮ ਆਦਮੀ ਪਾਰਟੀ ਦੇ ਭਗਵੰਤ ਮਾਨ 43778 ਵੋਟਾਂ ਨਾਲ ਅੱਗੇ
ਗੁਰਦਾਸਪੁਰ- ਭਾਜਪਾ ਉਮੀਦਵਾਰ ਸੰਨੀ ਦਿਓਲ 47297 ਵੋਟਾਂ ਨਾਲ ਅੱਗੇ
ਫਤਹਿਗੜ੍ਹ ਸਾਹਿਬ- ਕਾਂਗਰਸ ਦੇ ਅਮਰ ਸਿੰਘ 33212 ਵੋਟਾਂ ਨਾਲ ਅੱਗੇ
ਹੁਸ਼ਿਆਰਪੁਰ- ਭਾਜਪਾ ਦੇ ਸੋਮ ਪ੍ਰਕਾਸ਼ 16095 ਨਾਲ ਅੱਗੇ
ਖਡੂਰ ਸਾਹਿਬ- ਕਾਂਗਰਸ ਦੇ ਜਸਬੀਰ ਡਿੰਪਾ 76421 ਨਾਲ ਅੱਗੇ
ਜਲੰਧਰ - ਕਾਂਗਰਸ ਦੇ ਸੰਤੋਖ ਚੌਧਰੀ 7020 ਵੋਟਾਂ ਨਾਲ ਅੱਗੇ
ਆਨੰਦਪੁਰ ਸਾਹਿਬ- ਕਾਂਗਰਸ ਦੇ ਮਨੀਸ਼ ਤਿਵਾੜੀ 20738 ਵੋਟਾਂ ਨਾਲ ਅੱਗੇ
ਲੁਧਿਆਣਾ - ਕਾਂਗਰਸ ਦੇ ਰਵਨੀਤ ਬਿੱਟੂ 39368 ਵੋਟਾਂ ਨਾਲ ਅੱਗੇ
ਫਰੀਦਕੋਟ- ਕਾਂਗਰਸ ਦੇ ਮਹੁੰਮਦ ਸਦੀਕ 34035 ਵੋਟਾਂ ਨਾਲ ਅਗੇ
ਪੰਜਾਬੀ ਯੂਨੀਵਰਸਿਟੀ, ਪਟਿਆਲਾ, ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਬੀਬੀਸੀ ਪੱਤਰਕਾਰ ਨਵਦੀਪ ਕੌਰ
ਹੁਣ ਤੱਕ ਦੇ ਰੁਝਾਨਾ ਵਿੱਚ ਦਿੱਲੀ ਦੀਆਂ ਸਾਰੀਆਂ ਹੀ 7 ਸੀਟਾਂ 'ਤੇ ਭਾਜਪਾ ਅੱਗੇ ਚੱਲ ਰਹੀ ਹੈ। ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਅਜੇ ਤੱਕ ਖਾਤਾ ਵੀ ਨਹੀਂ ਖੁੱਲ੍ਹਿਆ।