ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਦੁਨੀਆਂ ਭਰ ਤੋਂ ਆਏ ਖਾਨਸਾਮਿਆਂ ਨੇ ਜਦੋਂ ਅੰਮ੍ਰਿਤਸਰ 'ਚ ਸਜਾਈਆਂ ਦਸਤਾਰਾਂ ਅਤੇ ਹੋਰ ਤਸਵੀਰਾਂ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 1 ਮਿੰਟ
ਰੰਗਲੇ ਪੰਜਾਬ ਦੀਆਂ ਕੁਝ ਮੂੰਹ ਬੋਲਦੀਆਂ ਰੰਗਲੀਆਂ ਤਸਵੀਰਾਂ, ਜਿਹੜੀਆਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦਾ ਬਾਖ਼ੂਬੀ ਹਾਲ ਬਿਆਨ ਕਰ ਰਹੀਆਂ ਹਨ। ਇਹ ਤਸਵੀਰਾਂ ਅੰਮ੍ਰਿਤਸਰ ਅਤੇ ਆਲੇ ਦੁਆਲੇ ਵਾਪਰੀਆਂ ਹਫਤੇ ਭਰ ਦੀਆਂ ਘਟਨਾਵਾਂ ਨੂੰ ਬਿਆਨ ਕਰ ਰਹੀਆਂ ਹਨ।