ਪਰਵਿੰਦਰ ਝੋਟਾ ਦੀ ਦੇਹ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਪੋਸਟਮਾਰਟਮ ਹੋਇਆ, ਸਸਕਾਰ ਬਾਰੇ ਕੀ ਫੈਸਲਾ ਹੋਇਆ, ਪਿਤਾ ਨੇ ਕੀ ਦੱਸਿਆ

ਵੀਡੀਓ ਕੈਪਸ਼ਨ, ਪਰਵਿੰਦਰ ਝੋਟਾ ਦੇ ਸਸਕਾਰ ਬਾਰੇ ਕੀ ਫੈਸਲਾ ਹੋਇਆ, ਪਿਤਾ ਨੇ ਕੀ ਦੱਸਿਆ
ਪਰਵਿੰਦਰ ਝੋਟਾ ਦੀ ਦੇਹ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਪੋਸਟਮਾਰਟਮ ਹੋਇਆ, ਸਸਕਾਰ ਬਾਰੇ ਕੀ ਫੈਸਲਾ ਹੋਇਆ, ਪਿਤਾ ਨੇ ਕੀ ਦੱਸਿਆ
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਮਾਨਸਾ
ਤਸਵੀਰ ਕੈਪਸ਼ਨ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਦੇ ਤਬਾਦਲੇ ਦੀ ਮੰਗ ਨੂੰ ਲੈ ਕੇ ਖਾਣਾ ਛੱਡਿਆ ਹੋਇਆ ਹੈ
ਪ੍ਰਕਾਸ਼ਿਤ

ਮਾਨਸਾ ਤੋਂ ਚੰਡੀਗੜ੍ਹ ਪੀਜੀਆਈ ਲਿਆਂਦੀ ਗਈ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਮਾਨਸਾ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਵਿੱਚ 8 ਨਵੰਬਰ ਨੂੰ ਕੀਤਾ ਜਾਵੇਗਾ।

ਬੀਤੇ ਦਿਨੀਂ ਝੋਟਾ ਇਨਸਾਫ਼ ਮੋਰਚੇ ਅਤੇ ਸਰਕਾਰ ਵਿਚਾਲੇ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਸੀ।

ਪਰਿਵਾਰ ਦੇ ਨਜ਼ਦੀਕੀ ਮੋਹਣਜੀਤ ਸ਼ੇਰੋਂ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਦੇ ਤਬਾਦਲੇ ਦੀ ਮੰਗ ਨੂੰ ਲੈ ਕੇ ਖਾਣਾ ਛੱਡਿਆ ਹੋਇਆ ਹੈ।

ਰਿਪੋਰਟ - ਨਵਜੋਤ ਕੌਰ, ਐਡਿਟ - ਰਾਜਨ ਪਪਨੇਜਾ, ਸ਼ੂਟ- ਮਯੰਕ ਮੌਂਗੀਆ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)